ਸ੍ਰੀ ਮੁਕਤਸਰ ਸਾਹਿਬ, ਪੰਜਾਬ ਵਿਖੇ ਨਵੇਂ ਈਐਸਆਈਸੀ ਸ਼ਾਖਾ ਦਫ਼ਤਰ ਦਾ ਉਦਘਾਟਨ
ਸ੍ਰੀ ਮੁਕਤਸਰ ਸਾਹਿਬ, ਪੰਜਾਬ, 25 ਮਾਰਚ 2026 ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ 25 ਮਾਰਚ 2026 ਨੂੰ ਸ੍ਰੀ ਮੁਕਤਸਰ ਸਾਹਿਬ, ਪੰਜਾਬ ਵਿਖੇ ਇੱਕ ਨਵੇਂ ਸ਼ਾਖਾ ਦਫ਼ਤਰ ਦਾ ਉਦਘਾਟਨ ਕੀਤਾ। ਦਫ਼ਤਰ ਦਾ…
ਨਵੀਂ ਮਹਿੰਦਰਾ XUV 7XO ਨੇ ਰੋਪੜ ਵਿੱਚ ਮਚਾਈ ਧੂਮ
ਮਾਡਲ ਤੇ ਅਦਾਕਾਰਾ ਉਪਮਾ ਸ਼ਰਮਾ ਨੇ ਖ਼ਾਸ ਮਹਿਮਾਨ ਵਜੋਂ ਸਮਾਗਮ ਦੀ ਰੌਣਕ ਵਧਾਈ ਰੋਪੜ, 12 ਜਨਵਰੀ 2026: ਮਹਿੰਦਰਾ ਰਾਜ ਮੋਟਰਜ਼ ਨੇ ਆਪਣੇ ਰੋਪੜ ਸ਼ੋਰੂਮ ਵਿੱਚ ਨਵੀਂ ਮਹਿੰਦਰਾ XUV 7XO ਦਾ ਸਫ਼ਲਤਾਪੂਰਵਕ ਲਾਂਚ ਕੀਤਾ। ਇਹ ਸਮਾਗਮ ਮਹਿੰਦਰਾ ਲਈ ਇੱਕ ਖ਼ਾਸ ਮੌਕਾ…
ਮਜ਼ਬੂਤ ਸਾਂਝਦਾਰੀ ਦੀ ਨਵੀਂ ਸ਼ੁਰੂਆਤ: ਰਾਜ ਵਾਹਨਜ਼ ਅਤੇ ਹਰਬੀਰ ਆਟੋਮੋਟਿਵ ਦੇ ਸਹਿਯੋਗ ਨਾਲ XEV 9S ਅਤੇ XUV 7XO ਦਾ ਸ਼ਾਨਦਾਰ ਲਾਂਚ
ਸਟਾਰ-ਸਟੱਡਡ ਪ੍ਰੈੱਸ ਕਾਨਫਰੰਸ ਵਿੱਚ ਨਵਨੀਤ ਕੌਰ ਢਿੱਲੋਂ ਅਤੇ ਦੀਪ ਸਹਿਗਲ ਨੇ ਮੋਹਾਲੀ ਵਿੱਚ ਮਹਿੰਦਰਾ XEV 9S ਅਤੇ XUV 7XO ਦੀ ਸ਼ਾਨਦਾਰ ਲਾਂਚ ਨੂੰ ਚਾਰ ਚੰਨ ਲਾਏ ਮੋਹਾਲੀ, 9ਜਨਵਰੀ 2026: ਮਹਿੰਦਰਾ ਨੇ ਮੋਹਾਲੀ ਵਿੱਚ ਹੋਏ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਆਪਣੀਆਂ…
ਬੋਲਡ ਡਿਜ਼ਾਈਨ, ਆਰਾਮਦਾਇਕ ਕੰਮਫ਼ਰਟ ਅਤੇ ਮਾਡਰਨ ਫੀਚਰਾਂ ਨਾਲ ਰਾਜ ਵਹੀਕਲਜ਼, ਮੋਹਾਲੀ ਨੇ ਨਵੀਂ ਮਹਿੰਦਰਾ ਬੋਲੇਰੋ ਸੀਰੀਜ਼ ਕੀਤੀ ਲਾਂਚ
ਮੋਹਾਲੀ: ਮੋਹਾਲੀ ਦੇ ਪ੍ਰਮਾਣਿਤ ਮਹਿੰਦਰਾ ਡੀਲਰਸ਼ਿਪ, ਰਾਜ ਵਹੀਕਲਜ਼, ਨੇ ਨਵੀਂ ਮਹਿੰਦਰਾ ਬੋਲੇਰੋ ਸੀਰੀਜ਼ ਲਾਂਚ ਕੀਤੀ ਹੈ, ਜਿਸ ਵਿੱਚ ਬੋਲਰੋ B8 ਅਤੇ ਬੋਲਰੋ ਨਿਓ N11 ਵਰਗੇ ਟਾਪ-ਐਂਡ ਵੈਰੀਐਂਟ ਸ਼ਾਮਲ ਹਨ। ਨਵੀਂ ਬੋਲੇਰੋ ਦੀ ਕੀਮਤ ₹7.99 – ₹9.69 ਲੱਖ (ਐਕਸ-ਸ਼ੋਰੂਮ ਮੋਹਾਲੀ) ਹੈ,…
ਥਾਰ ਲਵਰ ਲਈ ਖੁਸ਼ਖਬਰੀ- ਰਾਜ ਵਹੀਕਲਜ਼ ਸ਼ੋਰੂਮ ‘ਚ ਨਵੀਂ ਥਾਰ ਦਾ ਸ਼ਾਨਦਾਰ ਆਗਮਨ
ਨਵਾਂ ਡਿਜ਼ਾਈਨ, ਬੇਮਿਸਾਲ ਤਾਕਤ ਤੇ ਵਿਰਾਸਤ ਦਾ ਰੂਪ! ਰਾਜ ਵਹੀਕਲਜ਼, ਮੋਹਾਲੀ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਬਹੁਤ ਇੰਤਜ਼ਾਰ ਕੀਤੀ ਜਾ ਰਹੀ ਨਵੀਂ ਮਹਿੰਦਰਾ ਥਾਰ ਦਾ ਸ਼ਾਨਦਾਰ ਉਦਘਾਟਨ ਕੀਤਾ। ਨਵੀਂ ਥਾਰ ਆਪਣੇ ਤਾਜ਼ਾ ਡਿਜ਼ਾਈਨ, ਵਧੀਆ ਸੁਵਿਧਾਵਾਂ ਅਤੇ ਅਧੁਨਿਕ ਸਮਾਰਟ ਕਨੈਕਟਿਵਿਟੀ ਨਾਲ…
ਗੁਰੂ ਰੰਧਾਵਾ ਦਾ ਵੱਡਾ ਐਲਾਨ: ਹੜ੍ਹ-ਪੀੜਤ ਕਿਸਾਨਾਂ ਨੂੰ ਵੰਡਣਗੇ ਕਣਕ ਦੇ ਬੀਜ
ਪੰਜਾਬੀ ਗਾਇਕ ਗੁਰੂ ਰੰਧਾਵਾ ਹਮੇਸ਼ਾਂ ਸੰਕਟ ਦੀਆਂ ਘੜੀਆਂ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹ ਦੌਰਾਨ ਉਹ ਸਭ ਤੋਂ ਪਹਿਲਾਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਇਸ ਤੋਂ ਪਹਿਲਾਂ ਉਹ…





