Month: May 2025

ਦੇਸ਼-ਵਿਦੇਸ਼ ਦੇ ਨਮਾਇੰਦਿਆਂ ਵੱਲੋਂ ‘ਸ਼ੌਂਕੀ ਸਰਦਾਰ’ ਨੂੰ ਦਿੱਲੀ ਪ੍ਰੈਸ ਕਾਨਫਰੰਸ ਵਿੱਚ ਮਿਲੀ ਭਾਰੀ ਸਰਾਹਣਾ

  ਹੌਸਲੇ ਅਤੇ ਪਹਚਾਣ ਦੀ ਕਹਾਣੀ ‘ਸ਼ੌਂਕੀ ਸਰਦਾਰ’ ਨੇ ਹਾਸਲ ਕੀਤੀ ਅੰਤਰਰਾਸ਼ਟਰੀ ਤਵੱਜੋ ਨਵੀਂ ਦਿੱਲੀ: ਆਉਣ ਵਾਲੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਨੂੰ ਦਿੱਲੀ ਵਿੱਚ ਹੋਈ ਇੱਕ ਵਿਸ਼ਾਲ ਪ੍ਰੈਸ ਕਾਨਫਰੰਸ ਦੌਰਾਨ ਭਾਰੀ ਪ੍ਰਸ਼ੰਸਾ ਮਿਲੀ, ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ…